Hello Darkness – Gedichte (Punjabi)
ਕਵਿਤਾਵਾਂ ਦੀ ਇਸ ਕਿਤਾਬ ਦੀਆਂ ਕਵਿਤਾਵਾਂ ਤਿੰਨ ਭਾਗਾਂ ਵਿਚ ਵੰਡੀਆਂ ਹੋਈਆਂ ਹਨ : ਹਨੇਰੇ ਨਾਲ ਗੱਲਾਂ , ਪਿਆਰ ਅਤੇ ਸਾਹਿਤ । ਇਹ ਜਰਮਨ ਕਵੀ ਜੀਨੋ ਲਿਏਨੇਵੈਬਰ ਦੀ ਤੀਸਰੀ ਕਾਵਿ – ਪੁਸਤਕ ਹੈ । ਸਾਲ 2023 ਵਿਚ ਇਹਨਾਂ ਖ਼ੂਬਸੂਰਤ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਪੰਜਾਬੀ ਕਵੀ ਗੁਰਿੰਦਰ ਸਿੰਘ ਕਲਸੀ ਦੁਆਰਾ ਕੀਤਾ ਗਿਆ।
This Poetry Book contains poems in three sections, Hello Darkness, Romance, and Literature. It is the third poetry book by the German poet Gino Leineweber and the first one he wrote in English. This Volume contained the translation into Punjabi.
Author: Gino Leineweber
Translator: Gurinder Singh Kalsi











